• Breaking News

    Lahoriye | Amrinder Gill | Sargun Mehta | Movie Releasing on 12th May 2017

    Punjabview all about punjabi video punjabi movie funny video punjabi news punjabi status image

    All About Punjab

    Saturday 18 June 2016

    ਪ੍ਰਿਅੰਕਾ ਚੋਪੜਾ ਨੇ ਦਿੱਤਾ 'ਉੜਤਾ ਪੰਜਾਬ' ਦਾ ਸਾਥ





    PRIYANKA @priyankachopra
    Much love and luck to the team.. And Movies should be watched in the theatres & don't let Piracy win

    ਮੁੰਬਈ: ਇੰਟਰਨੈਸ਼ਨਲ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਵਿੱਟਰ ‘ਤੇ ‘ਉੜਤਾ ਪੰਜਾਬ’ ਨੂੰ ਸਪੋਰਟ ਕੀਤਾ ਹੈ। ਪ੍ਰਿਅੰਕਾ ਨੇ ਕਿਹਾ ਹੈ ਕਿ ਇਸ ਫਿਲਮ ਨੂੰ ਸਿਰਫ ਸਿਨੇਮਾਘਰਾਂ ‘ਚ ਹੀ ਜਾ ਕੇ ਵੇਖਿਆ ਜਾਵੇ ਤੇ ਪਾਇਰੇਸੀ ਤੋਂ ਦੂਰ ਰਿਹਾ ਜਾਵੇ। ਪ੍ਰਿਅੰਕਾ ਦੇ ਇਸ ਸੁਨੇਹੇ ਦਾ ਸ਼ਾਹਿਦ ਨੇ ਵੀ ਟਵੀਟ ਕਰ ਧੰਨਵਾਦ ਕੀਤਾ।ਪ੍ਰਿਅੰਕਾ ਚੋਪੜਾ ਨੇ ਦਿੱਤਾ 'ਉੜਤਾ ਪੰਜਾਬ' ਦਾ ਸਾਥ

    No comments:

    Post a Comment

    Fashion

    Beauty

    Travel