• Breaking News

    Lahoriye | Amrinder Gill | Sargun Mehta | Movie Releasing on 12th May 2017

    Punjabview all about punjabi video punjabi movie funny video punjabi news punjabi status image

    All About Punjab

    Friday 24 June 2016

    ਬਣ ਕੇ ਤਿਆਰ ਹੋ ਗਿਆ 251 ਰੁਪਏ ਵਾਲਾ ਫ਼ੋਨ , ਜਲਦੀ ਸ਼ੁਰੂ ਹੋਵੇਗੀ ਬੁਕਿੰਗ


    ਨੌਇਡਾ, 24 ਜੂਨ- ਦੁਨੀਆ ਦਾ ਸਭ ਤੋਂ ਸਸਤਾ 251 ਰੁਪਏ ਵਾਲਾ ਫਰੀਡਮ 251 ਮੋਬਾਈਲ ਫ਼ੋਨ ਬਣ ਕੇ ਤਿਆਰ ਹੋ ਗਿਆ ਹੈ । ਨੋਇਡਾ ਦੀ ਸਟਾਰਟਅਪ ਕੰਪਨੀ ਰਿੰਗਿੰਗ ਬੇਲਸ ਪ੍ਰਾਈਵੇਟ ਲਿਮਟਿਡ ਨੇ ਕਿਹਾ ਕਿ ਉਸ 'ਤੇ ਅਜਿਹੇ ਇਲਜ਼ਾਮ ਲਗਾਏ ਗਏ ਕਿ ਇਸ ਕੀਮਤ 'ਤੇ ਫ਼ੋਨ ਉਪਲਬਧ ਨਹੀਂ ਕੀਤਾ ਜਾ ਸਕਦਾ ਪਰ ਆਖ਼ਿਰਕਾਰ ਕੰਪਨੀ ਨੇ ਫ਼ੋਨ ਤਿਆਰ ਕਰ ਲਿਆ ਹੈ । 

    Fashion

    Beauty

    Travel