• Breaking News

    Lahoriye | Amrinder Gill | Sargun Mehta | Movie Releasing on 12th May 2017

    Punjabview all about punjabi video punjabi movie funny video punjabi news punjabi status image

    All About Punjab

    Sunday 28 May 2017

    ਨਵਜਨਮੇ ਬੱਚੇ ਦਾ ਕਾਰਨਾਮਾ, ਜਨਮ ਤੋਂ ਬਾਅਦ ਹੀ ਤੁਰਨ ਲੱਗਾ.



    ਨਵੀਂ ਦਿੱਲੀ: ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਕ ਵੀਡੀਓ ਨੇ ਸਭ ਨੂੰ ਹੈਰਾਨ ਕੀਤਾ ਹੈ। ਆਮ ਤੌਰ ‘ਤੇ ਕੋਈ ਵੀ ਬੱਚਾ ਪੈਦਾ ਹੋਣ ਤੋਂ 9-10 ਮਹੀਨੇ ਬਾਅਦ ਹੀ ਚੱਲਣਾ ਸ਼ੁਰੂ ਕਰਦਾ ਹੈ ਪਰ ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਨਵਜਨਮੇ ਬੱਚੇ ਨੂੰ ਨਰਸ ਜਦੋਂ ਆਪਣੇ ਹੱਥਾਂ ‘ਚ ਚੁੱਕਦੀ ਹੈ ਤਾਂ ਉਹ ਆਪਣੇ ਕਦਮ ਵਧਾਉਣ ਲੱਗਦਾ ਹੈ।
    ਵੀਡੀਓ ‘ਚ ਨਰਸ ਬੱਚੇ ਨੂੰ ਤੋਰਨ ਦੀ ਕੋਸ਼ਿਸ਼ ਕਰਦੀ ਹੈ ਤੇ ਬੱਚਾ ਨਰਸ ਦੀ ਮਦਦ ਨਾਲ ਕਦਮ ਵਧਾਉਂਦਾ ਹੈ। ਨਵਜਨਮੇ ਬੱਚੇ ਵੱਲੋਂ ਅਜਿਹਾ ਕਾਰਨਾਮਾ ਕਰਨਾ ਅਚੰਭੇ ਤੋਂ ਘੱਟ ਨਹੀਂ ਹੈ।
    ਹੁਣ ਤੱਕ ਇਹ ਵੀਡੀਓ 5 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁਕਾ ਹੈ। ਸੂਤਰਾਂ ਮੁਤਾਬਕ ਇਸ ਵੀਡੀਓ ਨੂੰ ਫ਼ੇਸਬੁੱਕ ‘ਤੇ ਬ੍ਰਾਜ਼ੀਲ ਤੋਂ 25 ਮਈ ਨੂੰ ਅਪਲੋਡ ਕੀਤਾ ਗਿਆ ਸੀ।

    No comments:

    Post a Comment

    Fashion

    Beauty

    Travel