ਚੰਡੀਗੜ੍ਹ : ਚੋਣਾਂ ਦੌਰਾਨ ਕਿਸਾਨ ਕਰਜ਼ਾ ਮੁਆਫ਼ੀ ਦੇ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਕਾਂਗਰਸ ਸਰਕਾਰ ਪੱਬਾਂ ਭਾਰ ਹੁੰਦੀ ਜਾਪ ਰਹੀ ਹੈ। ਜਿਸ ਦੇ ਚੱਲਦੇ ਪੰਜਾਬ ਸਰਕਾਰ ਕਿਸਾਨਾਂ ਨੂੰ ਕਰਜ਼ੇ ਦੇ ਚੱਕਰ 'ਚੋਂ ਕੱਢਣ ਲਈ ਪ੍ਰਵਾਸੀ ਭਾਰਤੀਆਂ ਦੀ ਮਦਦ ਲੈਣ ਦੀ ਯੋਜਨਾ ਬਣਾ ਰਹੀ ਹੈ।
ਦਰਅਸਲ ਕਿਸਾਨਾਂ ਸਿਰ ਚੜ੍ਹਿਆ ਲਗਭਗ 62931 ਕਰੋੜ ਰੁਪਏ ਦੇ ਕਰਜ਼ੇ ਨੂੰ ਆਪਣੇ ਸਿਰ ਲੈਣ ਲਈ ਸਰਕਾਰ 'ਕਿਸਾਨ ਸਹਾਇਤਾ ਬੌਂਡ' ਦੇ ਨਾਂ ਤਹਿਤ ਵਿਆਜ ਰਹਿਤ ਸਕੀਮ ਲਿਆਉਣ ਦੀ ਵਿਉਂਤ ਬਣਾ ਰਹੀ ਹੈ।
ਦਰਅਸਲ ਕਿਸਾਨਾਂ ਸਿਰ ਚੜ੍ਹਿਆ ਲਗਭਗ 62931 ਕਰੋੜ ਰੁਪਏ ਦੇ ਕਰਜ਼ੇ ਨੂੰ ਆਪਣੇ ਸਿਰ ਲੈਣ ਲਈ ਸਰਕਾਰ 'ਕਿਸਾਨ ਸਹਾਇਤਾ ਬੌਂਡ' ਦੇ ਨਾਂ ਤਹਿਤ ਵਿਆਜ ਰਹਿਤ ਸਕੀਮ ਲਿਆਉਣ ਦੀ ਵਿਉਂਤ ਬਣਾ ਰਹੀ ਹੈ।
No comments:
Post a Comment